ਵਿਰੋਧੀ ਕਹਿੰਦੇ ਸੀ Punjab 'ਚ ਰਾਸ਼ਟਰਪਤੀ ਰਾਜ ਲਾਓ Bhagwant Mann ਨੇ ਦਿੱਤਾ ਠੋਕਵਾਂ ਜਵਾਬ | OneIndia Punjabi

Oneindia Punjabi 2023-03-04

Views 0

ਮੁੱਖ-ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਮੇਰੇ ਕੋਲ ਪੰਜਾਬ ਦੀ ਪਲ-ਪਲ ਦੀ ਜਾਣਕਾਰੀ ਹੈ | ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ |
.
Opponents used to say bring President's rule in Punjab. Bhagwant Mann gave a blunt answer.
.
.
.
#cmbhagwantmann #punjabnews #punjab

Share This Video


Download

  
Report form
RELATED VIDEOS