ਹੋਲਾ ਮਹੱਲਾ ਵੇਖਣ ਅਨੰਦਪੁਰ ਸਾਹਿਬ ਜਾ ਰਹੇ 2 ਅਮ੍ਰਿਤ ਧਾਰੀ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਂ ਸਿਮਰਨ ਸਿੰਘ ਹੈ ਉਸ ਦੀ ਮੌਤ ਹੋ ਚੁੱਕੀ ਹੈ ਪਰ ਦੂਸਰਾ ਨੌਜਵਾਨ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ । ਦੋਵੇਂ ਨੌਜਵਾਨ ਕਪੂਰਥਲਾ ਦੇ ਰਹਿਣ ਵਾਲੇ ਹਨ ।
.
Terrible accident happened to young people who were going to see Hola Mahalla, one died, the search for the other continues.
.
.
.
#punjabnews #holamohalla #punjab