ਲੜਕੀ ਨੂੰ ਜਨਮ ਦੇਣ 'ਤੇ ਸੁਹਰੇ ਪਰਿਵਾਰ ਨੇ ਨੂੰਹ ਦੀ ਕੀਤੀ ਕੁੱਟਮਾਰ, ਘਟਨਾ ਹੋਈ CCTV 'ਚ ਕੈਦ | OneIndia Punjabi

Oneindia Punjabi 2023-03-09

Views 3

ਕੀ 21ਵੀਂ ਸਦੀ 'ਚ ਵੀ ਲੜਕੀ ਦੇ ਜਨਮ 'ਤੇ ਨੂੰਹ ਨਾਲ ਵਿਤਕਰਾ ਕੀਤਾ ਜਾ ਸਕਦੇ ? ਇਹ ਸੋਚ ਕੇ ਵੀ ਅਜੀਬ ਜਿਹਾ ਲੱਗਦਾ ਹੈ। ਪਰ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੜਕੀ ਨੂੰ ਜਨਮ ਦੇਣ 'ਤੇ ਸੁਹਰੇ ਪਰਿਵਾਰ ਨੇ ਆਪਣੀ ਨੂੰਹ ਮੋਨਿਕਾ ਦੀ ਕੁੱਟਮਾਰ ਕੀਤੀ ਹੈ | ਕੁੱਟਮਾਰ ਦੀ ਇਹ ਸਾਰੀ ਘਟਨਾ CCTV 'ਚ ਕੈਦ ਹੋ ਗਈ |
.
The family beaten daughter in law on giving birth to the girl .
.
.
.
#punjabnews #amritsarnews #dowrycase

Share This Video


Download

  
Report form
RELATED VIDEOS