Punjab ਦੇ ਸਰਕਾਰੀ ਸਕੂਲਾਂ 'ਚ ਹੋਈ ਰਿਕਾਰਡ ਤੋੜ Admission, ਪ੍ਰਾਈਵੇਟ ਸਕੂਲਾਂ ਦੇ ਉੱਡੇ ਹੋਸ਼ | OneIndia Punjabi

Oneindia Punjabi 2023-03-10

Views 1

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨੀਂ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਨੂੰ ਵਧਾਉਣ ਲਈ ਸਾਲ 2023 ਲਈ ਦਾਖਿਲਾ ਮੁਹਿੰਮ ਵੰਨ ਟੀਚਰ ਵੰਨ ਐਨਰੋਲਮੈਂਟ ਦੀ ਸ਼ੁਰੂਆਤ ਕੀਤੀ ਸੀ । ਜਿਸ ਦੇ ਤਹਿਤ ਅੱਜ ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਰਿਕਾਰਡ ਤੋੜ ਭਰਤੀ ਹੋਈ।
.
Record breaking admission in government schools of Punjab.
.
.
.
#punjabnews #governmentschools #harjotbains

Share This Video


Download

  
Report form
RELATED VIDEOS