Nihang Pardeep Singh ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ | Nihang Pardeep Singh Funeral | OneIndia Punjabi

Oneindia Punjabi 2023-03-11

Views 2

ਰੋਪੜ ਸਿਵਲ ਹਸਪਤਾਲ ਤੋਂ ਵਾਪਿਸ ਜੱਦੀ ਗਾਜ਼ੀਕੋਟ ਪਿੰਡ ਪਹੁੰਚੀ ਨਿਹੰਗ ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ । ਪਰਿਵਾਰ ਵਿੱਚ ਸੋਗ ਦੀ ਲਹਿਰ ਸਾਫ ਦੇਖੀ ਜਾ ਸਕਦੀ ਹੈ । ਵਾਹਿਗੁਰੂ-ਵਾਹਿਗੁਰੂ ਦਾ ਜਾਪ ਕਰਦਿਆ ਅੰਤਿਮ ਸਸਕਾਰ ਦੀ ਤਿਆਰੀ ਕਰਦੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਦੀਆਂ ਇਹ ਤਸਵੀਰਾਂ ਦਿੱਲ ਨੂੰ ਵਿੰਨ੍ਹ ਕੇ ਰੱਖ ਸੁੱਟਣਗੀਆਂ । ਤਸਵੀਰਾਂ ਵਿੱਚ ਮ੍ਰਿਤਕ ਦੀ ਮਾਂ ਦੇ ਹਾਲਾਤ ਵੇਖ ਹੰਝੂ ਨਹੀਂ ਰੋਕੇ ਜਾਣੇ ।
.
At the funeral of Nihang Pardeep Singh, the family members are crying bitterly.
.
.
.
#nihangpardeepsingh #punjabnews #nihangnews

Share This Video


Download

  
Report form