ਵਿਦੇਸ਼ ਜਾਣ ਦੇ ਲਾਲਚ ਨੂੰ ਕਰਵਾਇਆ ਸੀ ਵਿਆਹ ਝੂਠੇ ਨਿਕਲੇ ਸੁਹਰਿਆਂ ਦੇ ਵਾਅਦੇ, ਕੀਤੀ ਖੁਦ+ਕੁਸ਼ੀ | OneIndia Punjabi

Oneindia Punjabi 2023-03-14

Views 0

ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਪੇਕੇ ਘਰ ਰਹਿੰਦੀ ਵਿਹਾਉਤਾ ਨੇ ਫਾਹ ਲੈ ਕੇ ਆਤਮਹੱਤਿਆ ਕਰ ਲਈ ਹੈ । ਮ੍ਰਿਤਕਾ ਦੀ ਮਾਂ ਨੇ ਦੱਸਿਆ ਕਿ ਉਸਦੀ ਧੀ ਨੂੰ ਸੁਹਰਿਆਂ ਨੇ ਵਿਦੇਸ਼ ਲੈਕੇ ਜਾਣ ਦਾ ਵਾਅਦਾ ਕੀਤਾ ਸੀ ਜੋ ਕਿ ਬਾਅਦ 'ਚ ਝੂਠ ਨਿਕਲਿਆ ਦੂਜੇ ਪਾਸੇ ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਮਾਨਸਿਕ ਰੂਪ ਤੋਂ ਠੀਕ ਨਹੀਂ ਸੀ ਜਿਸ ਕਰਕੇ ਉਹ ਉਸਨੂੰ ਇਲਾਜ਼ ਲਈ ਪੇਕੇ ਛੱਡ ਕੇ ਗਏ ਸਨ, ਪਰ ਪੇਕੇ ਉਸਦਾ ਇਲਾਜ਼ ਨਹੀਂ ਸੀ ਕਰਾ ਰਹੇ ।
.
The marriage was arranged for the greed of going abroad, the promises of the bridegroom turned out to be false.
.
.
.
#punjabnews #jandialanews #jandiala

Share This Video


Download

  
Report form
RELATED VIDEOS