Canada ਤੋਂ Deport ਹੋਣਗੇ 700 ਭਾਰਤੀ ਵਿਦਿਆਰਥੀ | Canada Immigration News | OneIndia Punjabi

Oneindia Punjabi 2023-03-16

Views 1

ਵੀਜ਼ਾ ਕਾਗਜ਼ ਫਰਜ਼ੀ ਪਾਏ ਜਾਣ ਕਾਰਨ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪਵੇਗਾ। ਇਮੀਗ੍ਰੇਸ਼ਨ ਮਾਹਿਰਾਂ ਮੁਤਾਬਿਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਵਰਕ ਪਰਮਿਟ ਪ੍ਰਾਪਤ ਕਰ ਚੁੱਕੇ ਹਨ ਅਤੇ ਕੰਮ ਦਾ ਤਜਰਬਾ ਵੀ ਹਾਸਲ ਕਰ ਚੁੱਕੇ ਹਨ। ਜਦੋਂ ਉਨ੍ਹਾਂ ਨੇ ਪੀਆਰ ਲਈ ਅਪਲਾਈ ਕੀਤਾ ਤਾਂ ਉਹਨਾਂ ਦੇ ਦਸਤਾਵੇਜ਼ ਜਿਹੜੇ ਜਲੰਧਰ ਦੇ ਇੱਕ ਏਜੰਟ ਵਲੋਂ ਤਿਆਰ ਕੀਤੇ ਗਏ ਸਨ ਉਹ ਜਾਅਲੀ ਪਾਏ ਗਏ। ਜਿਸ ਤੋਂ ਬਾਅਦ ਕਰੀਬ 700 ਵਿਦਿਆਰਥੀ ਮੁਸੀਬਤ ਵਿੱਚ ਫਸ ਗਏ।
.
700 students will be deported from Canada.
.
.
.
#canadanews #canadastudents #studentvisacanada

Share This Video


Download

  
Report form