ਪੰਜਾਬ ਦੀ ਗੋਇੰਦਵਾਲ ਸਾਹਿਬ ਜੇਲ੍ਹ ਅਕਸਰ ਹੀ ਚਰਚਾ 'ਚ ਰਹਿੰਦੀ ਹੈ | ਇੱਕ ਵਾਰ ਫਿਰ ਜੇਲ੍ਹ 'ਚ ਬੰਦ ਖਤਰਨਾਕ ਕੈਦੀ ਆਪਸ 'ਚ ਭਿੜੇ ਨੇ, ਜਾਣਕਾਰੀ ਮੁਤਾਬਿਕ ਨਸ਼ੇ ਨੂੰ ਲੈਕੇ ਇਨ੍ਹਾਂ ਕੈਦੀਆਂ ਵਿੱਚਕਾਰ ਖ਼ੂਨੀ ਝੜਪ ਹੋਈ ਹੈ | ਝੜਪ ਦੌਰਾਨ ਇੱਕ ਕੈਦੀ ਦਾ ਕੰਨ ਵਢਿਆ ਗਿਆ ਤੇ ਇੱਕ ਕੈਦੀ ਦੇ ਸਿਰ 'ਤੇ ਸੱਟ ਲੱਗੀ ਹੈ | ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ, ਉਹਨਾਂ ਵਲੋਂ ਕੈਦੀਆਂ 'ਚ ਹੋਈ ਖੂਨੀ ਝੜਪ ਬਾਰੇ ਕੋਈ ਜਾਣਕਾਰੀ ਅਜੇ ਤੱਕ ਨਹੀਂ ਸਾਂਝੀ ਕੀਤੀ ਗਈ |
.
Once again the prisoners in Goindwal Sahib Jail clashed with each other.
.
.
.
#goindwalsahibjail #goindwaljailclash #punjabnews