ਸਿੰਥੈਟਿਕ ਡਰੱਗ ਮਾਮਲੇ 'ਚ ਸਜ਼ਾ ਯਾਫਤਾ ਜਗਦੀਸ਼ ਭੋਲਾ ਇੱਕ ਦਿਨ ਦੀ ਪੈਰੋਲ 'ਤੇ ਕਪੂਰਥਲਾ ਜੇਲ਼ ਚੋਂ ਬਾਹਰ ਆਏ । ਜ਼ਿਕਰਯੋਗ ਹੈ ਕਿ ਗਿੱਦੜਬਾਹਾ ਦੇ ਪ੍ਰਾਈਵੇਟ ਹਸਪਤਾਲ ਵਿਖੇ ਜਗਦੀਸ਼ ਭੋਲਾ ਦੀ 82 ਸਾਲਾ ਮਾਤਾ ਬਲਤੇਜ ਕੌਰ ਜ਼ੇਰੇ ਇਲਾਜ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਦੀਸ਼ ਭੋਲਾ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਕਰੀਬ 10 ਸਾਲ ਬਾਅਦ ਮਿਲੇ ਹਨ ਅਤੇ ਇਸ ਲਈ ਉਹ ਮਾਣਯੋਗ ਅਦਾਲਤ ਦਾ ਸ਼ੁਕਰੀਆ ਅਦਾ ਕਰਦੇ ਹਨ।
.
Jagdish Bhola came out of Kapurthala jail on a day's parole to visit his ailing mother.
.
.
.
#jagdishbhola #kapurthlajail #punjabnews