Canada 'ਚ ਇਨ੍ਹਾਂ ਗਲਤੀਆਂ ਕਾਰਨ, ਨੌਜਵਾਨਾਂ ਨੂੰ ਨਹੀਂ ਮਿਲ ਰਿਹਾ ਕੰਮ | Canada News |OneIndia Punjabi

Oneindia Punjabi 2023-04-14

Views 0

ਕੈਨੇਡਾ 'ਚ ਪੰਜਾਬ ਦੇ ਨੌਜਵਾਨ ਹੋਏ ਬੇਰੁਜ਼ਗਾਰ | ਨੌਜਵਾਨਾਂ ਨੂੰ ਪਿੱਛਲੇ ਕਈ ਮਹੀਨਿਆਂ ਤੋਂ ਨਹੀਂ ਮਿਲ ਰਿਹਾ ਕੰਮ, ਚਿੰਤਾ 'ਚ ਡੁੱਬੇ ਵਿਦਿਆਰਥੀ | ਜੀ ਹਾਂ, ਕੈਨੇਡਾ 'ਚ ਵਿਦਿਆਰਥੀਆਂ ਨੂੰ ਨਹੀਂ ਮਿਲ ਰਿਹਾ ਕੋਈ ਕੰਮ | ਮਾਪਿਆਂ ਵਲੋਂ ਚੁੱਕੇ ਕਰਜ਼ੇ ਤਾਂ ਬੱਚਿਆਂ ਨੇ ਕੀ ਵਾਪਿਸ ਕਰਨੇ, ਮਹਿੰਗਾਈ ਇੰਨੀ ਵੱਧ ਗਈ ਹੈ ਕਿ ਵਿਦਿਆਰਥੀਆਂ ਕੋਲੋਂ ਆਪਣੇ ਖਾਣ ਲਈ ਵੀ ਪੈਸੇ ਨਹੀਂ ਹਨ |
.
Due to these mistakes in Canada, youth are not getting work.
.
.
.
#canadanews #studentsincanda #punjabnews
~PR.182~

Share This Video


Download

  
Report form
RELATED VIDEOS