ਸ਼੍ਰੀ ਦਰਬਾਰ ਸਾਹਿਬ Viral Video ਵਾਲੀ ਕੁੜੀ 'ਤੇ ਭੜਕਿਆ Vicky Thomas | Golden Temple News |OneIndia Punjabi

Oneindia Punjabi 2023-04-18

Views 0

ਸ਼੍ਰੀ ਹਰਮਿੰਦਰ ਸਾਹਿਬ ਵਿਖੇ ਕੁੜੀ ਨੂੰ ਅੰਦਰ ਨਾ ਜਾਣ 'ਤੇ ਵਿਵਾਦ ਚੱਲ ਰਿਹਾ ਹੈ | ਜਿਸਦੇ ਚਲਦਿਆਂ ਹੁਣ ਵਿੱਕੀ ਸਿੰਘ ਥੋਮਸ ਨੇ ਵੀ ਬਿਆਨ ਦਿੱਤਾ ਹੈ | ਵਿੱਕੀ ਥੋਮਸ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਹੱਕ 'ਚ ਨਿਤਰਿਆ ਹੈ | ਵਿੱਕੀ ਥਾਮਸ ਨੇ ਕਿਹਾ, "ਦੇਸ਼ ਭਗਤੀ ਦਰਬਾਰ ਸਾਹਿਬ ਤੋਂ ਬਾਹਰ ਛੱਡ ਕੇ ਆਇਆ ਕਰੋ " |
.
Vicky Thomas got angry at the girl with Shri Darbar Sahib Viral Video.
.
.
.
#goldentemple #vickythomas #viralvideo

Share This Video


Download

  
Report form
RELATED VIDEOS