Amritpal ਨੂੰ ਡਿਬਰੂਗੜ੍ਹ ਜੇਲ੍ਹ ਮਿਲਣ ਪੁੱਜੇ ਪਿਤਾ, Papalpreet ਨੂੰ ਵੀ ਮਿਲੇਗਾ ਪਰਿਵਾਰ | OneIndia Punjabi

Oneindia Punjabi 2023-04-27

Views 2

ਅੰਮ੍ਰਿਤਪਾਲ ਨੂੰ ਅਸਾਮ ਮਿਲਣ ਜਾਣਗੇ ਉਸਦੇ ਪਿਤਾ ਤੇ ਚਾਚਾ | ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੂੰ ਮਿਲਣ ਲਈ ਅਸਾਮ ਲਈ ਰਵਾਨਾ ਹੋਇਆ ਹੈ | ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਹਰ ਪਰਿਵਾਰ ਦਾ ਇੱਕ ਮੈਂਬਰ ਨਜ਼ਰਬੰਦ ਨੌਜਵਾਨਾਂ ਨੂੰ ਮਿਲ ਸਕਦਾ ਹੈ |
.
Amritpal's father reached Dibrugarh jail, Papalpreet will also get family.
.
.
.
#amritpalsingh #papalpreetsingh #dibruhgarhjail
~PR.182~

Share This Video


Download

  
Report form
RELATED VIDEOS