drake ਬਹੁਤ ਮਸ਼ਹੂਰ ਗੀਤ 'ਪਟਾਖਾ ਗੁੱਡੀ' ਦਾ ਨਵਾਂ version ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਨੂਰਾਂ sisters ਨੇ ਅਸਲ ਵਿੱਚ 2014 ਵਿੱਚ ਫਿਲਮ ਹਾਈਵੇ ਲਈ 'ਪਟਾਖਾ ਗੁੱਡੀ' ਗੀਤ ਗਾਇਆ ਸੀ, ਜਿਸ ਨੂੰ ਏ.ਆਰ. ਰਹਿਮਾਨ ਨੇ compose ਕੀਤਾ ਸੀ ।
.
Remake of Nooran Sisters song by Drake.
.
.
.
#punjabnews #drakenewsong #nooransisterssong
~PR.182~