ਅੱਜ ਤੋਂ ਬਦਲੇ ਜਾ ਸਕਣਗੇ 2 ਹਜ਼ਾਰ ਦੇ ਨੋਟ, ਜਾਣੋ Bank ਜਾ ਕੇ ਕੀ ਕਰਨਾ ਹੈ |OneIndia Punjabi

Oneindia Punjabi 2023-05-23

Views 0

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਵੱਲੋਂ 2000 ਰੁਪਏ ਦੇ ਨੋਟਾਂ ਦੀ ਵਾਪਸੀ ਦੇ ਐਲਾਨ ਨੇ ਲੋਕਾਂ ਵਿਚ ਕਾਫੀ ਬੇਚੈਨੀ ਪੈਦਾ ਕਰ ਦਿੱਤੀ ਹੈ। ਆਰਬੀਆਈ ਨੇ ਦੱਸਿਆ ਸੀ ਕਿ 23 ਮਈ ਤੋਂ ਬੈਂਕਾਂ ਵਿੱਚ 2,000 ਰੁਪਏ ਦੇ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਹਨ ਜਾਂ ਹੋਰ ਕਰੰਸੀ ਬਦਲੇ ਜਾ ਸਕਦੇ ਹਨ।ਅੱਜ ਮੰਗਲਵਾਰ ਤੋਂ ਬੈਂਕਾਂ 'ਚ 2 ਹਜ਼ਾਰ ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲੇ ਦਿਨ ਹੀ ਭਾਰੀ ਭੀੜ ਹੋ ਸਕਦੀ ਹੈ।
.
2 thousand notes can be exchanged from today, know what to do by going to the bank.
.
.
.
#2000rupeenote #Demonetisation #2000note
~PR.182~

Share This Video


Download

  
Report form
RELATED VIDEOS