Sidhu Moosewala ਦੀ ਮੌਤ ਦੇ ਇਨਸਾਫ਼ ਲਈ Balkaur Sidhu ਪੁੱਜੇ UK, MPs ਨਾਲ ਕੀਤੀ ਮੁਲਾਕਾਤ |OneIndia Punjabi

Oneindia Punjabi 2023-05-25

Views 2

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਲਗਾਤਾਰ ਸਿੱਧੂ ਦੀ ਮੌਤ ਦੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ | ਇਸਦੇ ਚਲਦਿਆਂ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ UK ਪੁਜੇ ਹਨ | ਜਿੱਥੇ ਉਹਨਾਂ MP ਤਨਮਨਜੀਤ ਸਿੰਘ ਢੇਸੀ ਤੇ MP ਪ੍ਰੀਤਕੌਰ ਗਿੱਲ ਨਾਲ ਮੁਲਾਕਾਤ ਕੀਤੀ | MP ਪ੍ਰੀਤਕੌਰ ਗਿੱਲ ਨੇ ਟਵਿੱਟਰ 'ਤੇ ਇੱਕ ਤਸਵੀਰ ਸਾਂਝੀ ਕੀਤੀ ਤੇ ਉਹਨਾਂ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਬਲਕੌਰ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਜੋ ਕਿ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਹਨ |
.
Balkaur Sidhu reached UK for justice for the death of Sidhu Moosewala, met with MPs.
.
.
.
#UKMP #BalkaurSidhu #MoosewalaFather

Share This Video


Download

  
Report form
RELATED VIDEOS