ਮਸ਼ਹੂਰ ਗਾਇਕ ਕੈਲਾਸ਼ ਖੇਰ ਆਪਣੀ ਬੇਬਾਕ ਆਵਾਜ਼ ਦੇ ਨਾਲ-ਨਾਲ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਮਸ਼ਹੂਰ ਗਾਇਕ ਕੈਲਾਸ਼ ਖੇਰ ਹਰ ਸਮਾਗਮ ਦੀ ਸ਼ਾਨ ਹੈ। ਉਹ ਜਿੱਥੇ ਵੀ ਜਾਂਦਾ ਹੈ ਆਪਣੇ ਗੀਤਾਂ ਨਾਲ ਮਾਹੌਲ ਨੂੰ ਜੋਸ਼ ਭਰਦਾ ਹੈ .. ਪਰ ਹਾਲ ਹੀ ਦੇ ਵਿਚ ਕੈਲਾਸ਼ ਦੇ ਗੁੱਸੇ ਹੁੰਦਿਆਂ ਦੀ ਵੀਡੀਓ ਸਾਹਮਣੇ ਆਈ ਹੈ।
.
Singer Kailash Kher got angry, said 'Is there anything called Tameez?'
.
.
.
#kailashkher #kheloindia #bollywoodsinger