ਸਚਖੰਡ ਸ੍ਰੀ ਦਰਬਾਰ ਸਾਹਿਬ ਜਾਣ ਵਾਲੇ ਵਿਰਾਸਤੀ ਮਾਰਗ ਉਤੇ ਵਿਕ ਰਹੇ ਨਸ਼ੀਲੇ ਪਦਾਰਥਾਂ ਨੂੰ ਰੋਕਣ ਵਾਸਤੇ ਹੁਣ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇਕ ਵਾਰ ਫਿਰ ਤੋਂ ਇੱਕ ਦੁਕਾਨ ਦੇ ਵਿੱਚ ਪਹੁੰਚ ਕੇ ਜਾਂਚ ਕੀਤੀ ਗਈ ਜਿਸ ਵਿੱਚ ਇਸ ਦੁਕਾਨ ਤੇ ਵੇਚ ਜਿੱਥੇ ਤੰਬਾਕੂ ਸਿਗਰਟਾਂ ਬਰਾਮਦ ਹੋਇਆ |
.
Wrong goods were being sold near Shri Darbar Sahib, Nihang Singhs arrested the shopkeeper.
.
.
.
#darbarsahib #Nihangsingh #punjablatestnews