ਲੋਕਾਂ ਨੂੰ ਸਵਾਲ ਕਰਨ ਵਾਲੀ ਪੱਤਰਕਾਰ Shweta Singh ਹੁਣ ਖ਼ੁਦ ਸਵਾਲਾਂ ਦੇ ਘੇਰੇ 'ਚ ਆ ਗਈ ਹੈ | Shweta Singh ਦੇ 2000 ਦੇ ਨ 'ਚ ਨੈਨੋ ਚਿਪ ਹੋਣ ਦੀ ਗੱਲ ਆਖਣ ਵਾਲੀ ਵੀਡੀਓ ਸੋਸ਼ਲ ਮੀਡਿਆ 'ਤੇ ਖ਼ੂਬ ਵਾਇਰਲ ਹੋ ਰਿਹਾ ਹੈ ਪਰ ਜਦੋਂ ਇੱਕ ਪੱਤਰਕਾਰਿਤਾ ਦੇ ਵਿਦਿਆਰਥੀ ਨੇ Shweta ਨੂੰ 2000 ਦੇ ਨੋਟ 'ਚ ਨੈਨੋ ਚਿਪ ਹੋਣ ਬਾਰੇ ਸਵਾਲ ਕੀਤਾ ਕਿ Shweta Singh ਮੁਕਰ ਗਈ ਤੇ ਕਹਿੰਦੀ, 'ਇਹ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ |
.
Kasuti Fusi Shweta Singh says 'I will make a defamation case' on having nano chip in 2000 note.
.
.
.
#SwetaSingh #2000NoteChip #latestnews