ਕੁੱਤਿਆਂ ਪਿੱਛੇ ਲੜ ਪਏ ਗੁਆਂਢੀ ਜੇਲ੍ਹ 'ਚੋਂ ਆਉਣ ਲੱਗੇ ਫ਼ੋਨ, ਮਿਲ ਰਹੀਆਂ ਧਮਕੀਆਂ | OneIndia Punjabi

Oneindia Punjabi 2023-06-08

Views 0

ਕੁੱਤਿਆਂ ਪਿੱਛੇ ਹੋਈ ਖੂਨੀ ਝੜਪ | ਬੱਚੇ ਨੂੰ ਕੁੱਤਿਆਂ ਤੋਂ ਬਚਾਇਆ ਤਾਂ ਕੀਤਾ ਹਮਲਾ | ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦਾ ਹੈ, ਜਿੱਥੇ ਕੁੱਝ ਕੁੱਤਿਆਂ ਵਲੋਂ ਬੱਚੇ ਨੂੰ ਬਚਾਉਣ 'ਤੇ ਗੁਆਂਢੀਆਂ ਨੇ ਬੱਚੇ ਦੀ ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਪੀੜਤ ਨੇ ਆਪਣੇ ਪਤੀ ਨੂੰ ਬੁਲਾਇਆ ਤਾਂ ਉਸਦੇ ਪਤੀ 'ਤੇ ਵੀ ਹਮਲਾ ਕਰ ਦਿੱਤਾ |
.
Neighbours who fought behind dogs started receiving phone calls from prison, receiving threats.
.
.
.
#punjabnews #amritsarnews #punjabinews

~PR.182~

Share This Video


Download

  
Report form
RELATED VIDEOS