ਪੈਣ ਜਾ ਰਿਹਾ ਮੀਂਹ, ਆਵੇਗਾ ਚਕਰਵਤੀ ਤੂਫ਼ਾਨ, ਮੌਨਸੂਨ ਨੂੰ ਲੈਕੇ ਆਈ ਵੱਡੀ Update|Punjab Weather|OneIndia Punjabi

Oneindia Punjabi 2023-06-10

Views 0

ਇੱਕ ਵਾਰ ਫ਼ਿਰ ਕਰਨਾ ਪੈ ਰਿਹਾ ਹੀ ਕੜਾਕੇ ਦੀ ਗਰਮੀ ਦਾ ਸਾਹਮਣਾ | ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਪੰਜਾਬ 'ਚ ਵੈਸਟਰਨ ਡਿਸਟਰਬੈਂਸ ਕਾਰਨ ਗਰਮੀ ਤੋਂ ਰਾਹਤ ਮਿਲਣ ਤੋਂ ਬਾਅਦ ਇਕ ਵਾਰ ਫਿਰ ਤੋਂ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ। ਪਿਛਲੇ ਐਤਵਾਰ ਤੋਂ ਦਿਨ ਅਤੇ ਰਾਤ ਦੇ ਤਾਪਮਾਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਵੇਗਾ।
.
Rain is going to fall, Cyclone will come, big update brought by Monsoon.
.
.
#punjabnews #weathernews #punjabweather

Share This Video


Download

  
Report form
RELATED VIDEOS