Sharry Maan ਛੱਡਣ ਜਾ ਰਹੇ Music Industry, Instagram 'ਤੇ ਸਟੋਰੀ ਪਾ ਕਹੀਆਂ ਇਹ ਭਾਵੁਕ ਗੱਲਾਂ|OneIndia Punjabi

Oneindia Punjabi 2023-06-10

Views 2

ਪੰਜਾਬੀ ਗਾਇਕ ਸ਼ੈਰੀ ਮਾਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ | ਸੋਸ਼ਲ ਮੀਡਿਆ 'ਤੇ ਸ਼ੈਰੀ ਮਾਨ ਕਾਫ਼ੀ ਐਕਟਿਵ ਰਹਿੰਦੇ ਹਨ ਤੇ ਹੁਣ ਸ਼ੈਰੀ ਮਾਨ ਨਾਲ ਜੁੜੀ ਇੱਕ ਵੱਡੀ ਖਬਰ ਆ ਰਹੀ ਹੈ | ਦਰਅਸਲ ਸ਼ੈਰੀ ਮਾਨ ਮਿਊਜ਼ਿਕ ਇੰਡਸਟ੍ਰੀ ਛੱਡਣ ਲੱਗੇ ਹਨ | ਗਾਇਕ ਸ਼ੈਰੀ ਮਾਨ ਨੇ ਇਹ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਪਾ ਕੇ ਦਿੱਤੀ ਹੈ | ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦਿਆਂ ਸ਼ੈਰੀ ਮਾਨ ਨੇ ਲਿਖਿਆ guys ਯਾਰ ਅਣਮੁੱਲੇ ਐਲਬਮ ਨੂੰ ਹੁਣ ਤੱਕ ਤੁਹਾਡੀ support ਲਈ ਤੁਹਾਡਾ ਬਹੁਤ ਧੰਨਵਾਦ |
.
Sharry Maan is going to leave Music Industry, put these emotional things on Instagram.
.
.
.
#sharrymaan #Sharrymaansongs #punjabisinger

Share This Video


Download

  
Report form
RELATED VIDEOS