ਡਾਕਟਰਾਂ ਵੱਲੋਂ ਮ੍ਰਿਤਕ ਐਲਾਨੀ ਇਕ ਔਰਤ ਅਚਾਨਕ ਜਿੰਦਾ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਘਟਨਾ ਇਕਵਾਡੋਰ ਦੇ ਬਾਬਾਹੋਯੋ ਸ਼ਹਿਰ ਦੀ ਹੈ, ਜਿੱਥੇ ਬ੍ਰੇਨ ਸਟ੍ਰੋਕ ਤੋਂ ਬਾਅਦ ਬਜ਼ੁਰਗ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਸੀ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਥੋਂ ਤੱਕ ਕਿ ਮੌਤ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਸੀ, ਪਰ ਜਦੋਂ ਪਰਿਵਾਰ ਵਾਲੇ ਉਸ ਨੂੰ ਲੈ ਕੇ ਘਰ ਪਹੁੰਚੇ ਤਾਂ ਉਹ ਤਾਬੂਤ ਵਿੱਚ ਸਾਹ ਲੈ ਰਹੀ ਸੀ।
.
The dead woman is alive! The doctors declared him dead, there was an uproar, see the video.
.
.
.
#punjannews #viralvideo #Ecuadornews