ਮੋਹਾਲੀ ਸੈਕਟਰ 83 ਦੇ ਉਦਯੋਗਿਕ ਖੇਤਰ ਵਿੱਚ ਇੱਕ ਬਿਲਡਿੰਗ ਦਾ ਪਾਰਕਿੰਗ ਏਰੀਆ ਗੈਰਾਂ ਨਾਲ ਆਸਪਾਸ ਦੇ ਖੇਤਰ ਵਿਚ ਹੜਕੰਪ ਮਚ ਗਿਆ। ਮਿਲੀ ਜਾਣਕਾਰੀ ਅਨੁਸਾਰ ਸੈਕਟਰ 83 ਉਦਯੋਗਿਕ ਖੇਤਰ ਵਿੱਚ ਆਈ 48,49 ਨਿਰਮਾਣ ਅਧੀਨ ਬਿਲਡਿੰਗ ਦੀ ਬੇਸਮੈਂਟ ਦੀ ਖੁਦਾਈ ਦੌਰਾਨ ਨਾਲ਼ ਲੱਗਦੀ ਬਿਲਡਿੰਗ ਦਾ ਪੂਰਾ ਪਾਰਕਿੰਗ ਏਰੀਆ ਨੀਚੇ ਗਿਰ ਗਿਆ। ਗਨੀਮਤ ਇਹ ਰਹੀ ਘਟਨਾ ਨਾਲ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ ਡੀ ਐਮ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ਤੇ ਪਹੁੰਚ ਗਏ।
.
Major accident in Mohali, parking lot turned into rubble, vehicles worth lakhs destroyed.
.
.
.
#MohaliNews #basementcollapse #BreakingNews