ਵਿਧਾਨ ਸਭਾ ਸੈਸ਼ਨ 'ਚ ਪੁੱਜੇ ਵਿਦਿਆਰਥੀ Harjot Bains ਨੇ ਖ਼ੁਦ ਕੀਤਾ ਰਸੀਵ | Harjot Bains |OneIndia Punjabi

Oneindia Punjabi 2023-06-20

Views 0

ਵਿਦਿਆਰਥੀ ਪਹੁੰਚੇ ਵਿਧਾਨ ਸਭਾ ਸੈਸ਼ਨ | ਬੱਚਿਆਂ ਨੂੰ ਰਸੀਵ ਕਰਨ ਖ਼ੁਦ ਪੁੱਜੇ ਸਿੱਖਿਆ ਮੰਤਰੀ ਹਰਜੋਤ ਬੈਂਸ | ਦਸ ਦਈਏ ਮੈਰਿਟ 'ਚ ਆਏ 70 ਬੱਚਿਆਂ ਨੂੰ ਵਿਧਾਨ ਸਭਾ ਸੈਸ਼ਨ 'ਚ ਜਾਣ ਦਾ ਮੌਕਾ ਮਿਲਿਆ | ਇੰਨਾ ਹੀ ਨਹੀਂ ਵਿਦਿਆਰਥੀਆਂ ਨੂੰ ਸੈਸ਼ਨ ਬਾਅਦ ਮੁੱਖ-ਮੰਤਰੀ ਭਗਵੰਤ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਖਾਣਾ ਖਾਣ ਤੇ ਉਹਨਾਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲੇਗਾ | ਹਰਜੋਤ ਬੈਂਸ ਨੇ ਕਿਹਾ ਕਿ ਬੱਚਿਆਂ ਨੂੰ ਇਹ ਮੌਕਾ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਉਹਨਾਂ ਨੂੰ ਬੱਚਿਆਂ ਕੋਲੋਂ ਉਮੀਦ ਹੈ ਕਿ ਭਵਿੱਖ 'ਚ ਉਹ ਕੁੱਝ ਕਰਕੇ ਦਿਖਾਉਣਗੇ |
.
Harjot Bains, a student who arrived in the Vidhan Sabha session, received the receipt himself.
.
.
.
#harjootbains #punjabnews #cmbhagwantmann

Share This Video


Download

  
Report form
RELATED VIDEOS