ਗੁਰੂ ਘਰਾਂ ’ਚ ਪਹਿਲਾਂ ਹੀ ਡਰੈਸ ਕੋਡ ਲਾਗੂ ਕੀਤਾ ਹੋਇਆ ਹੈ, ਅਤੇ ਸਿੱਖ ਮਰਿਆਦਾ ਅਨੁਸਾਰ ਹੀ ਔਰਤਾਂ ਨੂੰ ਕੱਪੜੇ ਪਹਿਨਕੇ ਆਉਣ ਦੀ ਇਜਾਜ਼ਤ ਹੈ। ਪਰ ਹੁਣ ਪਟਿਆਲਾ ਦੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਿਰ (Kali Mata Mandir) ’ਚ ਵੀ ਇਹ ਨਿਯਮਾ ਲਾਗੂ ਕਰ ਦਿੱਤਾ ਗਿਆ ਹੈ।ਇਸ ਸਬੰਧੀ ਅਖ਼ਿਲ ਭਾਰਤੀ ਹਿੰਦੂ ਸੁਰੱਖਿਆ ਕਮੇਟੀ ਅਤੇ ਸ੍ਰੀ ਹਿੰਦੂ ਤਖ਼ਤ ਨੇ ਮੰਦਿਰ ’ਚ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੇ ਕੱਪੜੇ, ਹਾਫ਼ ਪੈਂਟ, ਬਰਮੂਡਾ, ਮਿੰਨੀ ਸਕਰਟ, ਨਾਈਟ ਸੂਟ, ਫ਼ਟੀ ਜੀਨਸ, ਫ਼ਰਾਕ ਅਤੇ ਥ੍ਰੀ ਕੁਆਟਰ ਜੀਨਸ ਜਿਹੇ ਕੱਪੜੇ ਪਹਿਨ ਕੇ ਮੰਦਿਰ ਪਰਿਸਰ ’ਚ ਨਾ ਆਉਣ।
.
Temples have made a new rule for women, check the news before going.
.
.
.
#Patiala #punjabnews #patialanews