ਗਾਇਕ Satwinder Bugga ਨੇ ਭਰਾ ਨਾਲ ਕੀਤੀ ਕੁੱਟਮਾਰ, ਤੋੜ ਦਿੱਤੀਆਂ ਹੱਡੀਆਂ ਤੇ ਦੰਦ, CCTV Viral|OneIndia Punjabi

Oneindia Punjabi 2023-06-24

Views 25

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਘਰੇਲੂ ਝਗੜੇ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ। ਬੁੱਗਾ ਦੇ ਭਰਾ ਨੇ ਉਨ੍ਹਾਂ ਉਪਰ ਜਾਇਦਾਦ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਇਸ ਦੀ ਸ਼ਿਕਾਇਤ ਫਤਹਿਗੜ੍ਹ ਸਾਹਿਬ ਪੁਲਿਸ ਕੋਲ ਕੀਤੀ ਗਈ ਹੈ।
.
Singer Satvinder Bugga beat up his brother, broke bones and teeth, CCTV Viral.
.
.
.
#SatwinderBugga #Brothers #viralVideo
~PR.182~

Share This Video


Download

  
Report form
RELATED VIDEOS