Bibi Jagir Kaur ਤੋਂ ਕਿਉਂ ਖੋਹਿਆ ਮਾਇਕ?ਚੱਲਦੇ ਭਾਸ਼ਣ 'ਚ ਕਿਉਂ ਚੁੱਪ ਕਰਾਤੀ ਬੀਬੀ Jagir Kaur?|OneIndia Punjabi

Oneindia Punjabi 2023-06-27

Views 1

ਗੁਰਬਾਣੀ ਪ੍ਰਸਾਰਣ 'ਤੇ ਬੋਲੀ ਬੀਬੀ ਜਾਗੀਰ ਕੌਰ। ਬੀਬੀ ਜਾਗੀਰ ਕੌਰ ਨੇ ਕਿਹਾ ਕੀ ਸਰਕਾਰ ਨੂੰ ਇਸ ਮਾਮਲੇ 'ਚ ਬਿਲਕੁਲ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਬੀਬੀ ਨੇ ਦੱਸਿਆ ਕਿਉਂ ਖੋਇਆ ਗਿਆ ਸੀ 'Mike'ਸਰਕਾਰ ਤੇ SGPC ਬਾਰੇ ਵੀ ਬੋਲ ਗਏ ਵੱਡੀਆਂ ਗੱਲਾਂ |
.
Why was the microphone taken away from Bibi Jagir Kaur? Why was Bibi Jagir Kaur silent during the ongoing speech?
.
.
.
#BibiJagirKaur #SGPC #punjabnews

Share This Video


Download

  
Report form
RELATED VIDEOS