ਜਮੀਨ ਨੂੰ ਲੈਕੇ ਹੋਈ ਖੂਨੀ ਝੜਪ, ਚੱਲੀਆਂ ਗੋਲੀਆਂ, 4-5 ਮੁੰਡਿਆਂ ਨੇ ਕਰ 'ਤਾ ਜਨਾਨੀ 'ਤੇ ਹਮਲਾ |OneIndia Punjabi

Oneindia Punjabi 2023-06-28

Views 1

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਗੁਰਦਾਸਪੁਰ ਦੀਆਂ ਹਨ | ਜਿੱਥੇ ਜਮੀਨ ਨੂੰ ਲੈਕੇ ਦੋ ਧਿਰਾਂ 'ਚ ਖੂਨੀ ਝੜਪ ਹੋ ਗਈ | ਔਰਤ ਵਲੋਂ ਦੂਜੇ ਧਿਰ 'ਤੇ ਜਮੀਨ 'ਤੇ ਨਜਾਇਜ਼ ਕਬਜ਼ਾ ਕਰਨ ਤੇ ਕੁੱਟ-ਮਾਰ ਦੇ ਇਲਜ਼ਾਮ ਲਗਾਏ ਹਨ | ਦੂਜੇ ਪਾਸੇ ਦੂਜੀ ਧਿਰ ਨੇ ਕਿਹਾ ਕਿ ਇਹ ਜਮੀਨ ਉਹਨਾਂ ਵਲੋਂ ਬਹੁਤ ਸਮੇਂ ਪਹਿਲਾਂ ਖਰੀਦੀ ਗਈ ਸੀ ਤੇ ਹੁਣ ਉਕਤ ਔਰਤ ਵਲੋਂ ਉਹਨਾਂ 'ਤੇ ਝੂਠੇ ਇਲਜ਼ਾਮ ਲਗਾਏ ਹਨ | ਦੱਸ ਦਈਏ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
.
Bloody clash over land, bullets fired.
.
.
.
#gurdaspurnews #IllegalLandAcquisition #punjabnews
~PR.182~

Share This Video


Download

  
Report form