Avtar Khanda ਦੀ ਕਿਹੜੀ ਆਖਰੀ ਇੱਛਾ, ਜਿਸ ਕਰਕੇ ਉਸਦੀ ਭੈਣ ਨੂੰ ਜਾਣਾ ਪਿਆ ਅਦਾਲਤ? |OneIndia Punjabi

Oneindia Punjabi 2023-06-29

Views 11

ਖਾਲਿਸਤਾਨੀ ਸਮੱਰਥਕ ਅਤੇ ਅੰਮ੍ਰਿਤਪਾਲ ਦੇ ਨਜ਼ਦੀਕੀ ਰਹੇ ਅਵਤਾਰ ਸਿੰਘ ਜਿਸ ਦੀ 15 ਜੂਨ ਨੂੰ ਇੰਗਲੈਂਡ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਮੌਤ ਹੋ ਗਈ ਸੀ, ਦੀ ਭੈਣ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਆਪਣੇ ਭਰਾ ਦੀ ਦੇਹ ਨੂੰ ਭਾਰਤ ਲਿਆਂਦੇ ਜਾਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਉਸ ਦਾ ਸਸਕਾਰ ਮੋਗਾ ਵਿਚ ਕੀਤਾ ਜਾ ਸਕੇ। ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕਰਦਿਆਂ ਦੱਸਿਆ ਕਿ ਉਸ ਦੇ ਭਰਾ ਦੀ ਆਖ਼ਰੀ ਇੱਛਾ ਸੀ ਕਿ ਉਸ ਦਾ ਸਸਕਾਰ ਮੋਗਾ ਵਿਚ ਹੋਵੇ ਅਤੇ ਉਸ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣ।
.
What was Avatar Khanda's last wish that made his sister go to court?
.
.
.
#AvtarSinghKhanda #khalisthan #LatestNews

Share This Video


Download

  
Report form