ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਜਦੋਂ ਡਿਬਰੁਗੜ ਜੇਲ੍ਹ ਚ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨਗੇ, ਉਸ ਨੇ ਬਾਅਦ ਵਿਚ ਇਕ ਪੋਸਟ ਰਾਹੀਂ ਅਸਾਮ ਦੀ ਡਿਬਰੁਗੜ ਜੇਲ੍ਹ ਤੇ ਇਤਰਾਜ਼ ਪਰਗਟ ਕਰ ਕੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਬਾਕੀ ਸਿੰਘ ਸਾਥੀ ਹੜਤਾਲ ਕਰ ਰਹੇ ਹਨ| ਜਿਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਜੇਲ੍ਹ ਵਿੱਚ ਸਹੀ ਤਰੀਕੇ ਦੀ ਦੇਖ ਰੇਖ ਨਹੀਂ ਹੋ ਰਹੇ ਇਸ ਤੇ ਬੋਲਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੂਰੀ ਤਰੀਕੇ ਸਹੀ ਖਾਣਾ ਨਹੀਂ ਮਿਲਦਾ ਜਿਸ ਕਰਕੇ ਉਹਨਾਂ ਦੀ ਸਿਹਤ ਵੀ ਖਰਾਬ ਹੁੰਦੀ ਹੈ |
.
Who is doing in the jail, harassing Amritpal Singh, revelations made by Amritpal's family.
.
.
.
#HungerStrike #AmritpalSingh #Dibrugarhjail