ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹੁਣ ਅਦਾਲਤ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ | ਅਦਾਲਤ ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ 'ਤੇ ਉਸਦੇ ਸਾਥੀਆਂ ਲਗਾਈ NSA ਦਾ ਕਾਰਨ ਪੁੱਛਿਆ ਹੈ ਤੇ ਕਿਹਾ ਹੈ ਕਿ 2 ਹਫ਼ਤਿਆਂ ਦੇ ਅੰਦਰ-ਅੰਦਰ ਸਬੂਤ ਪੇਸ਼ ਕੀਤੇ ਜਾਣ |
.
In the case of Amritpal, the court gave a warning to the government, said to submit the evidence in 2 weeks otherwise.
.
.
.
#aapgovernment #amritpalsingh #punjabnews