ਕਿਸਾਨਾਂ ਨੇ ਸੜਕਾਂ 'ਤੇ ਲਗਾਇਆ ਝੋਨਾ, ਕਾਰਨ ਜਾਣ ਤੁਸੀਂ ਰਹਿ ਜਾਓਗੇ ਦੰਗ | Hoshiarpur News |OneIndia Punjabi

Oneindia Punjabi 2023-07-05

Views 1

ਖੇਤਾਂ 'ਚ ਝੋਨਾ ਲਗਿਆ ਤਾਂ ਤੁਸੀਂ ਬੜੀ ਵਾਰ ਦੇਖਿਆ ਹੋਣਾ ਪਰ ਕੀ ਸੜਕ 'ਤੇ ਝੋਨਾ ਲਗਿਆ ਦੇਖਿਆ ਹੈ ?ਜੀ ਹਾਂ, ਤਸਵੀਰਾਂ ਦਸੂਹਾ ਦੀਆਂ ਨੇ ਜਿੱਥੇ ਪਿੰਡ ਘਗਵਾਲ ਦੇ ਲੋਕਾਂ ਨੇ ਸੜਕ 'ਤੇ ਝੋਨਾ ਲਗਾ ਦਿੱਤਾ ਹੈ | ਵਿਧਾਨ ਸਭਾ ਦਸੂਹਾ 'ਚ ਪੈਂਦੇ ਪਿੰਡ ਘਗਵਾਲ ਤੋਂ ਹਾਜੀਪੁਰ ਨੂੰ ਜਾਂਦੇ ਲਿੰਕ ਰੋਡ ਦੀ ਖ਼ਸਤਾ ਹਾਲਤ ਕਾਰਨ ਲੋਕ ਪਿਛਲੇ ਦੋ ਸਾਲ ਤੋਂ ਪਰੇਸ਼ਾਨ ਹਨ। ਜਿਸਦੇ ਚੱਲਦਿਆਂ ਲੋਕਾਂ ਨੇ ਹੁਣ ਸੜਕ 'ਤੇ ਹੀ ਝੋਨਾ ਲੱਗਾ ਦਿਤਾ ਹੈ | ਦੱਸਦਈਏ ਕਿ ਸੜਕ 'ਤੇ ਪਏ ਵੱਡੇ-ਵੱਡੇ ਖੱਡਿਆਂ 'ਚ ਬਰਸਾਤ ਦਾ ਪਾਣੀ ਖੜ ਜਾਂਦਾ ਹੈ | ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਰੋਸ 'ਚ ਆਏ ਲੋਕਾਂ ਨੇ ਇਸ ਪਾਣੀ ਕਾਰਨ ਸੜਕ 'ਤੇ ਹੀ ਝੋਨਾ ਲਗਾ ਦਿੱਤਾ ਹੈ |
.
Farmers planted paddy on the roads, you will be shocked if you know the reason.
.
.
.
#dasuyaprotest #punjabnews #hoshiarpurnews

Share This Video


Download

  
Report form
RELATED VIDEOS