Sidhu Moosewala ਦੇ ਪਰਿਵਾਰ ਨੂੰ ਧੱਕੇ ਨਾਲ ਕਰਵਾਇਆ ਜਾ ਰਿਹਾ ਚੁੱਪ!ਚਰਨ ਕੌਰ ਨੇ ਕਰ 'ਤੇ ਖੁਲਾਸੇ|OneIndia Punjabi

Oneindia Punjabi 2023-07-05

Views 0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਆਏ ਦਿਨ ਆਪਣੇ ਪੁੱਤਰ ਦੇ ਇਨਸਾਫ ਲਈ ਪੋਸਟ ਸਾਂਝੀ ਕਰਦੇ ਰਹਿੰਦੇ । ਹਾਲੇ ਵੀ 'ਚ ਸਿੱਧੂ ਦੇ ਮਾਤਾ ਚਰਨ ਕੌਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਰਾਹੀਂ ਉਹ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਹਨਾਂ ਇਹ ਪੋਸਟ ਰਾਹੀਂ ਦੱਸਿਆ ਕਿ ਕੋਈ ਉਹਨਾਂ ਨੂੰ ਸਿੱਧੂ ਇਨਸਾਫ਼ ਮੰਗਣ ਤੋਂ ਰੋਕ ਰਹੇ ਹਨ ਤੇ ਚੁੱਪ ਹੋਣ ਨੂੰ ਮਜਬੂਰ ਕਰ ਰਹੇ ਹਨ | ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਸਾਡੇ ਲਈ ਇਹ ਆਸਾਨ ਨਹੀਂ ਸੀ ਜਦੋਂ ਅਸੀ ਆਪਣੇ 29 ਵਰਿਆਂ ਦੇ ਹੋਣਹਾਰ ਗੱਭਰੂ ਦੀ ਅੰਨੇਵਾਹ ਗੋਲੀ ਨਾਲ ਭੁੰਨੀ ਹੋਈ, ਦੇਹ ਓਹਦੀ ਮਿਹਨਤ ਦੀ ਖੱਟੀ ਹਵੇਲੀ ਵਿੱਚ ਪਈ ਦੇਖੀ ਸੀ।
.
Sidhu Moosewala's family is being forced to remain silent! Charan Kaur revealed secrets.
.
.
.
#charankaur #sidhumoosewala #sidhumoosewalamother

Share This Video


Download

  
Report form
RELATED VIDEOS