ਕੈਬਿਨੇਟ ਮੰਤਰੀ ਹਰਭਜਨ ਸਿੰਘ ETO ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮਿਉਂਸਿਪਲ ਭਵਨ ਵਿਖੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ | ਦੱਸਦਈਏ PSPCL 'ਚ 131 ਨਿਯੁਕਤੀ ਪੱਤਰ ਵੰਡੇ ਹਨ ਤੇ ਸਹਿਤ ਵਿਭਾਗ 'ਚ 121 ਨਿਯੁਕਤੀ ਪੱਤਰ ਦਿੱਤੇ ਹਨ | ਇਸਦੀ ਜਾਣਕਾਰੀ ਹਰਭਜਨ ਸਿੰਘ ETO ਤੇ ਮੰਤਰੀ ਡਾ. ਬਲਬੀਰ ਸਿੰਘ ਨੇ ਸਾਂਝੀ ਕੀਤੀ ਹੈ|
.
Punjab government's big gift for the youth, unemployment will end now.
.
.
.
#punjabnews #cmbhagwantmann #aapgovernment
~PR.182~