ਕੈਪਟਨ ਨੂੰ ਹੈਲੀਕਾਪਟਰ ਦੇ ਝੂਟੇ ਪਏ ਮਹਿੰਗੇ, ਕਿਰਾਇਆ ਨਾ ਦੇਣ ਦੇ ਲੱਗੇ ਇਲਜ਼ਾਮ |OneIndia Punjabi

Oneindia Punjabi 2023-07-07

Views 0

ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫ਼ਿਰ ਵਿਵਾਦਾਂ 'ਚ ਘਿਰ ਗਏ ਹਨ | ਜੀ ਹਾਂ, ਕੈਪਟਨ ਨੂੰ ਹੈਲੀਕਾਪਟਰਾਂ ਦੇ ਝੂਟੇ ਮਹਿੰਗੇ ਪੈ ਗਏ ਹਨ | ਅਮਰਿੰਦਰ ਸਿੰਘ 'ਤੇ ਦੋਸ਼ ਲਗੇ ਨੇ ਕਿ ਉਹਨਾਂ ਨੇ 2019 ਲੋਕਸਭਾ ਚੋਣਾਂ 'ਚ ਜਿਹੜੇ ਹੈਲੀਕਾਪਟਰ ਦੀ ਵਰਤੋਂ ਕੀਤੀ ਸੀ, ਉਸਦਾ ਕਿਰਾਇਆ ਨਹੀਂ ਦਿੱਤਾ ਗਿਆ | ਕੈਪਟਨ ਅਮਰਿੰਦਰ ਸਿੰਘ ਨੂੰ ਹੈਲੀਕਾਪਟਰ provide ਕਰਵਾਉਣ ਵਾਲੇ ਲੈਫਟੀਨੈਂਟ ਕਰਨਲ ਅਨਿਲ ਰਾਜ ਨੇ ਹੁਣ ਉਸ ਹੈਲੀਕਾਪਟਰ ਦੀ ਬਕਾਇਆ ਰਾਸ਼ੀ ਨਾ ਦੇਣ ਦੇ ਇਲਜ਼ਾਮ ਲਗਾਏ ਹਨ |
.
The captain had to take an expensive flight in the helicopter, New controversy started, allegations of non-payment of rent.
.
.
.
#bhagwantmann #captainamarindersingh #punjabnews

Share This Video


Download

  
Report form
RELATED VIDEOS