ਸਾਵਧਾਨ, ਮੀਂਹ ਦਾ ਕਹਿਰ ਟੁੱਟਿਆ! Alert ਜਾਰੀ, ਰੁੜ੍ਹ ਚੱਲਿਆ Punjab! ਘਰੋਂ ਬਾਹਰ ਨਾਂ ਨਿਕਲਿਓ! |OneIndia Punjabi

Oneindia Punjabi 2023-07-10

Views 0

ਮੀਂਹ ਕਾਰਨ ਪੰਜਾਬ ਦੇ ਹਾਲਾਤ ਖਰਾਬ, ਵੱਖ-ਵੱਖ ਸੂਬਿਆਂ ਵਿੱਚ ਪਾਣੀ ਦਾ ਸਤਰ ਵਧਿਆ, ਸ਼ਹਿਰੀ ਇਲਾਕਿਆਂ ਵਿੱਚ ਵੀ ਧੌਣਾਂ ਤੱਕ ਖੜਿਆ ਪਾਣੀ| ਮੋਹਾਲੀ, ਪਟਿਆਲਾ, ਡੇਰਾਬੱਸੀ ਜਿਹੇ ਇਲਾਕਿਆਂ ਦਾ ਹਾਲ ਖਰਾਬ, ਘੱਗਰ ਦਾ ਸਤਰ ਵਧਿਆ, ਬਿਆਸ ਵੀ ਉਫਾਨ 'ਤੇ |
.
Be careful, the fury of the rain broke! Alert issued, floods in Punjab! Do not leave the house!
.
.
.
#flashflood #heavyrain #punjabnews
~PR.182~

Share This Video


Download

  
Report form
RELATED VIDEOS