ਹੜ੍ਹ ਦਾ ਕਹਿਰ, Jalandhar ਦੇ ਲੋਹੀਆਂ 'ਚ ਰੁੜ੍ਹਿਆ 24 ਸਾਲਾਂ ਦਾ ਨੌਜਵਾਨ |OneIndia Punjabi

Oneindia Punjabi 2023-07-11

Views 1

ਪੰਜਾਬ ’ਚ ਮੀਂਹ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਘੱਗਰ ਅਤੇ ਸਤਲੁਜ ਦਰਿਆਵਾਂ ਤੋਂ ਇਲਾਵਾ ਸਰਹਿੰਦ ਨਹਿਰ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਕਈ ਜ਼ਿਲ੍ਹਿਆਂ ਵਿਚ ਹਾਲਾਤ ਬੇਕਾਬੂ ਹੋ ਗਏ ਹਨ।ਜਲੰਧਰ ਦੇ ਲੋਹੀਆਂ 'ਚ ਹੜ੍ਹ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਜਿਥੇ ਕੇ ਪਾਣੀ 'ਚ 24 ਸਾਲਾਂ ਨੌਜਵਾਨ ਰੁੜ੍ਹ ਗਿਆ ਦੱਸਿਆ ਜਾ ਰਿਹਾ ਹੈ। ਨੌਜਵਾਨ ਦਾ ਨਾਮ ਅਰਸ਼ਦੀਪ ਦੱਸਿਆ ਜਾ ਰਿਹਾ ਹੈ ਜੋ ਆਪਣੇ ਬਾਈਕ ਨੂੰ ਰੁੜ੍ਹਨ ਤੋਂ ਬਚਾਅ ਰਿਹਾ ਸੀ ਪਾਰ ਉਸ ਨਾਲ ਇਹ ਮੰਦਭਾਗਾ ਹਾਦਸਾ ਵਾਪਰ ਗਿਆ ਅਤੇ ਬਾਈਕ ਦੇ ਨਾਲ ਖ਼ੁਦ ਵੀ ਪਾਣੀ 'ਚ ਰੁੜ੍ਹ ਗਿਆ।
.
The fury of the flood, a 24-year-old youth drowned in Jalandhar.
.
.
.
#JalandharNews #PunjabWeatherNewsToday #punjabnews

Share This Video


Download

  
Report form