ਪਾਣੀ 'ਚ ਡੁੱਬਣ ਨਾਲ 20 ਸਾਲਾਂ ਵਿਦਿਆਰਥੀ ਦੀ ਮੌਤ ਹੋ ਗਈ | ਦੱਸਦਈਏ ਕਿ ਮ੍ਰਿਤਕ ਨੌਜਵਾਨ ਰਾਜਪੁਰਾ ਨੇੜੇ ਚਿਤਕਾਰਾ ਯੂਨੀਵਰਸਿਟੀ 'ਚ ਪੜ੍ਹਦਾ ਸੀ | ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ 'ਚ ਪਾਣੀ ਦੇਖ ਹਰੀਸ਼ ਕਿਸ਼ੋਰ ਧਾਰ ਪੁਰੇ ਘਬਰਾ ਗਿਆ ਤੇ ਉਸਦਾ ਪੈਰ ਫਿਸਲ ਗਿਆ ਤੇ ਉਹ ਪਾਣੀ 'ਚ ਡਿੱਗ ਗਿਆ | ਜਦੋਂ ਹਰੀਸ਼ ਕਾਫ਼ੀ ਦੇਰ ਤੱਕ ਹੋਸਟਲ ਨਹੀਂ ਪਰਤਿਆ ਤਾਂ ਉਸਦੇ ਦੋਸਤਾਂ ਨੇ ਬਾਹਰ ਆ ਕੇ ਦੇਖਿਆ ਤਾਂ ਹਰੀਸ਼ ਪਾਣੀ 'ਚ ਡਿੱਗਿਆ ਹੋਇਆ ਸੀ ਤੇ ਜਦੋ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਹਰੀਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ | ਦੱਸਦਈਏ ਹਰੀਸ਼ ਕਿਸ਼ੋਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ |
.
Rain became famine, 20-year-old student died due to drowning!
.
.
.
#rajpuranews #punjabfloods #heavyrain
~PR.182~