ਮੀਂਹ ਨੇ ਮਨਾਲੀ ਕੀਤਾ ਤਬਾਹ, ਤਸਵੀਰਾਂ ਦੇਖ ਰੂਹ ਜਾਵੇਗੀ ਕੰਬ, ਸਾਰਾ ਕੁੱਝ ਹੀ ਰੋੜ ਲੈ ਗਿਆ ਪਾਣੀ |OneIndia Punjabi

Oneindia Punjabi 2023-07-14

Views 0

ਹਿਮਾਚਲ ਪ੍ਰਦੇਸ਼ 'ਚ ਤਿੰਨ ਦਿਨਾਂ ਤੋਂ ਮੀਂਹ ਅਤੇ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ। ਇਸ ਤਬਾਹੀ ਦੀਆਂ ਤਸਵੀਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮਨਾਲੀ 'ਚ ਭਾਰੀ ਮੀਂਹ ਕਾਰਨ ਬੇਹਦ ਤਬਾਹੀ ਮਚੀ ਹੋਈ ਹੈ | ਸੜਕਾਂ ਟੁੱਟ ਚੁੱਕੀਆਂ ਹਨ, ਘੁੰਮਣ ਗਏ ਹੋਏ ਲੋਕ ਉੱਥੇ ਫੱਸੇ ਹੋਏ ਹਨ | ਨਾ ਹੀ ਲੋਕਾਂ ਕੋਲੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਹੈ | ਮਨਾਲੀ ਵਿਖੇ ਆਲੂ ਗਰਾਊਂਡ ਨੇੜੇ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਇੱਥੇ ਬਿਆਸ ਦਾ ਪਾਣੀ ਨੀਵਾਂ ਹੋਣ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ | ਇਸ ਪਾਣੀ ਨਾਲ ਨੁਕਸਾਨੇ ਵਾਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਪਿੱਛਲੇ ਦਿਨਾਂ 'ਚ ਹੋਈ ਭਾਰੀ ਬਰਸਾਤ ਕਾਰਨ ਮਨਾਲੀ 'ਚ ਹੜ੍ਹਾਂ ਵਰਗੇ ਹਾਲਤ ਬਣੇ ਹੋਏ ਹਨ |
.
The rain destroyed Manali, the soul will tremble after seeing the pictures, everything was swept away by the water.
.
.
.
#manalinews #heavyrains #floods

Share This Video


Download

  
Report form