ਪੰਜਾਬ 'ਚ ਪੈ ਸਕਦਾ ਹੈ ਭਾਰੀ ਮੀਂਹ, ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ | ਦੱਸਦਈਏ ਮੌਨਸੂਨ ਦੌਰਾਨ ਪੱਛਮੀ ਗੜਬੜੀ ਨੇ ਵੀ ਪੰਜਾਬ 'ਚ ਦਸਤਕ ਦਿੱਤੀ, ਜਿਸ ਦਾ ਪ੍ਰਭਾਵ ਹੁਣ ਘਟਦਾ ਜਾ ਰਿਹਾ ਹੈ | ਦੂਜੇ ਪਾਸੇ ਪੰਜਾਬ 'ਚ ਲਗਾਤਾਰ ਬਾਰਿਸ਼ ਦੇਖਣ ਨੂੰ ਮਿਲ ਰਹੀ ਹੈ ਤੇ ਆਉਂਦੇ ਦਿਨਾਂ ਨੂੰ ਵੀ ਪੰਜਾਬ 'ਚ ਮੀਂਹ ਦਾ ਇਹ ਸਿਲਸਿਲਾ ਜਾਰੀ ਰਹੇਗਾ | ਜਿਸਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪੰਜਾਬ ’ਚ ਹੁਣ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 22 ਤੇ 23 ਜੁਲਾਈ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਬਾਰਿਸ਼ ਹੋ ਸਕਦੀ ਹੈ।
.
Big update about the weather in Punjab, it will rain on this day, yellow alert issued.
.
.
.
#punjabnews #weathernews #punjabweather