ਸੈਸ਼ਨ ਦੇ ਪਹਿਲੇ ਦਿਨ MP ਸੁਸ਼ੀਲ ਰਿੰਕੂ ਨੇ ਸੰਸਦ 'ਚ ਚੁੱਕੀ ਸੁੰਹ, CM Mann ਨੇ ਵੀ ਦਿੱਤੀ ਵਧਾਈ |OneIndia Punjabi

Oneindia Punjabi 2023-07-20

Views 0

ਜਲੰਧਰ ਦੇ MP ਸੁਸ਼ੀਲ ਕੁਮਾਰ ਨੇ ਅੱਜ ਸਹੁੰ ਚੁੱਕੀ ਹੈ | ਦੱਸਦਈਏ ਕਿ ਸੰਸਦ 'ਚ ਮਾਨਸੂਨ ਸੈਸ਼ਨ 2023 ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਦੌਰਾਨ ਜਲੰਧਰ ਦੇ MP ਸੁਸ਼ੀਲ ਕੁਮਾਰ ਨੇ ਸਹੁੰ ਚੁੱਕੀ ਹੈ । ਜਿਸ ਤੋਂ ਬਾਅਦ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈ ਦਿੱਤੀ ਹੈ | ਸੰਸਦ ਦੀ ਸ਼ੁਰੂਆਤ 'ਚ ਵਿਛੜੀ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਸ਼ਾਮਿਲ ਸੀ।
.
On the first day of the session, MP Sushil Rinku took the oath in Parliament, CM Mann also extended it.
.
.
.
#ParliamentSession #MonsoonSession #MonsoonSession2023
~PR.182~

Share This Video


Download

  
Report form
RELATED VIDEOS