ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਜਾਰੀ ਇੱਕ ਗੁਮਨਾਮ ਚਿੱਠੀ ਨੇ ਸਭ ਨੂੰ ਭਾਜਾੜਾਂ ਪਾ ਦਿੱਤੀਆਂ ਹਨ। ਇਹ ਚਿੱਠੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੀ ਗਈ ਹੈ। ਇਸ ਚਿੱਠੀ 'ਚ ਵਿਦਿਆਰਥਣਾਂ ਨੇ ਅਧਿਆਪਕਾਂ 'ਤੇ ਸਰੀਰਕ ਸ਼ੋਸ਼ਣ ਅਤੇ ਛੇੜ ਛਾੜ ਦੇ ਦੋਸ਼ ਲਾਏ ਹਨ। ਦੱਸਦਈਏ ਕਿ ਇਸ ਮਾਮਲੇ 'ਚ ਪੀਏਯੂ ਪ੍ਰਸ਼ਾਸਨ ਨੇ ਇੱਕ ਅਧਿਆਪਕ ਦਾ ਤਬਾਦਲਾ ਕਰ ਦਿੱਤਾ ਹੈ।
.
The girls of PAU wrote a letter to the governor, said such a thing that everyone's senses were blown away.
.
.
.
#rajpal #pau #punjabnews