ਕੁਝ ਸਾਲ ਪਹਿਲਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਸ ਦੇ ਕੁਝ ਅੰਗ ਬਰਗਾੜੀ ਚ ਖਿਲਾਰੇ ਗਏ ਸਨ ਬਾਕੀ ਅੰਗ ਕਿੱਥੇ ਗਏ ਇਸਦਾ ਅਜੇ ਤਕ ਕੁੱਝ ਨਹੀਂ ਪਤਾ ਲੱਗਾ | ਜਿਸਦੇ ਚਲਦਿਆਂ ਅੱਜ ਬਾਬਾ ਰੇਸ਼ਮ ਸਿੰਘ ਖੁਖਰਾਣਾ ਵਲੋਂ ਇਸ 'ਤੇ ਰੋਸ ਜਤਾਇਆ ਗਿਆ | ਬਾਬਾ ਰੇਸ਼ਮ ਸਿੰਘ ਨੇ ਕਿਹਾ ਕਿ ਮੁੱਖ-ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਵਾਚੇ ਹੋਏ ਸਰੂਪ ਦੇ ਮਾਮਲੇ 'ਤੇ ਕਾਰਵਾਈ ਕਰਨਗੇ ਪਰ ਇੱਕ ਸਾਲ ਹੋ ਗਿਆ ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ |
.
Baba Resham Singh's big warning to CM Mann, this big work is going to be done in the coming days.
.
.
.
#babareshamsingh #cmbhagwantmann #punjabnews
~PR.182~