ਸੰਸਦ 'ਚ ਰਾਹੁਲ ਗਾਂਧੀ ਨੇ ਕਹੀ ਅਜਿਹੀ ਗੱਲ, ਵਿਰੋਧੀਆਂ ਨੂੰ ਲੱਗ ਗਈਆਂ ਮਿਰਚਾਂ,ਹੋ ਗਿਆ ਮਾਹੌਲ ਗਰਮ|OneIndia Punjabi

Oneindia Punjabi 2023-08-09

Views 0

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਕਿ ਇਨ੍ਹਾਂ ਨੇ ਮਣੀਪੁਰ 'ਚ ਹਿੰਦੁਸਤਾਨ ਦਾ ਕਤਲ ਕੀਤਾ ਹੈ, ਭਾਰਤ ਮਾਤਾ ਦਾ ਕਤਲ ਕੀਤਾ ਹੈ ਅਤੇ ਇਹ ਭਾਰਤ ਮਾਤਾ ਦੇ ਰੱਖਵਾਲੇ ਨਹੀਂ ਹੋ ਸਕਦੇ।'' ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਦੇ ਇਕ ਬਿਆਨ ਦੇ ਜਵਾਬ 'ਚ ਕਿਹਾ,''ਮਣੀਪੁਰ ਖੰਡਿਤ ਨਹੀਂ ਹੈ, ਇਹ ਭਾਰਤ ਦਾ ਅਭਿੰਨ ਹਿੱਸਾ ਹੈ।ਲੋਕ ਸਭਾ 'ਚ ਬੇਭਰੋਸਗੀ ਪ੍ਰਸਤਾਵ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਸਮ੍ਰਿਤੀ ਇਰਾਨੀ ਨੇ ਕੇਂਦਰ 'ਚ ਕਾਂਗਰਸ ਦੇ ਸਮੇਂ ਹੋਏ 1984 ਸਿੱਖ ਵਿਰੋਧਈ ਦੰਗਿਆਂ ਅਤੇ ਕਸ਼ਮੀਰ 'ਚ ਅਸ਼ਾਂਤੀ ਦੇ ਮੁੱਦੇ ਚੁੱਕੇ।
.
Rahul Gandhi said such a thing in the Parliament, the opponents got angry, the atmosphere became hot.
.
.
.
#rahulgandhi #congress #pmmodi

Share This Video


Download

  
Report form
RELATED VIDEOS