ਸਿੱਧੂ ਤੋਂ ਨਹੀਂ ਦੇਖਿਆ ਜਾ ਰਿਹਾ ਪਤਨੀ ਦਾ ਦਰਦ, ਹੋ ਗਏ ਭਾਵੁਕ, ਦੇਖੋ ਕਿਵੇਂ ਲੜ ਰਹੇ ਕੈਂਸਰ ਨਾਲ |OneIndia Punjabi

Oneindia Punjabi 2023-08-10

Views 0

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਇਨ੍ਹੀਂ ਦਿਨੀਂ ਕੈਂਸਰ ਨਾਲ ਜੂਝ ਰਹੀ ਹੈ। ਅਜਿਹੇ 'ਚ ਸਿੱਧੂ ਅਕਸਰ ਆਪਣੀ ਪਤਨੀ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਜਿਸ 'ਚ ਉਹ ਨਵਜੋਤ ਕੌਰ ਨਾਲ ਵੱਖ-ਵੱਖ ਮੰਦਰਾਂ ਦੇ ਦਰਸ਼ਨ ਕਰਦੇ ਹੋਏ ਪਤਨੀ ਦੀ ਦੇਖਭਾਲ ਕਰਦੇ ਨਜ਼ਰ ਆਉਂਦੇ ਹਨ। ਇਸ ਵਾਰ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਭਾਵੁਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ, 'ਜ਼ਖਮ ਤਾਂ ਭਰ ਗਏ ਨੇ ਪਰ ਇਸ ਮੁਸ਼ਕਿਲ ਪ੍ਰੀਖਿਆ ਦੇ ਮਾਨਸਿਕ ਜ਼ਖ਼ਮ ਅਜੇ ਵੀ ਬਣੇ ਰਹਿਣਗੇ।''
.
The pain of his wife is not being seen from Sidhu, he became emotional, see how he is fighting cancer.
.
.
.
#navjotsinghsidhu #punjabnews #navjotkaursidhu

Share This Video


Download

  
Report form
RELATED VIDEOS