ਮੌਸਮ ਵਿਭਾਗ ਨੇ ਪੰਜਾਬ 'ਚ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਅੱਜ ਮੀਂਹ ਦੇਖਣ ਨੂੰ ਮਿਲੇਗਾ | 30 ਤੋਂ 40 ਪ੍ਰਤੀ ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਸੂਬੇ 'ਚ ਹਵਾਵਾਂ ਚੱਲਣਗੀਆਂ | ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਸਪੁ, ਅੰਮ੍ਰਿਤਸਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ | ਉਧਰ ਹੀ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਜਲੰਧਰ, ਕਪੂਰਥਲਾ ਤੇ ਤਰਨਤਾਰਨ 'ਚ ਮੀਂਹ ਪੈਣ ਦੇ ਆਸਾਰ ਘਟ ਨੇ | ਤਰਨਤਾਰਨ 'ਚ ਕੜਾਕੇ ਦੀ ਧੁੱਪ ਨਿਕਲਣ ਦੀ ਭਵਿੱਖਬਾਣੀ ਵਿਭਾਗ ਵਲੋਂ ਕੀਤੀ ਗਈ ਹੈ |
.
The rain is not stopping, the weather department has issued an alert again.
.
.
.
#punjabnews #weathernews #punjabweather