ਪੂਰੇ ਦੇਸ਼ ਦੀ ਇਸ ਵੇਲੇ ਅੱਖ ਚੰਦ੍ਰਯਾਨ ਤਿੰਨ ਦੀ ਸਫਲਤਾ ਲੈਂਡਿੰਗ ਨੂੰ ਲੈ ਕੇ ਬਣੀ ਹੋਈ ਹੈ। ਓਥੇ ਹੀ ਅੱਜ ਭਾਰਤੀ ਜੂਆ ਮੋਰਚਾ ਵਲੋਂ ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਨਾ ਮੰਦਿਰ ਵਿੱਚ ਚੰਦ੍ਰਯਾਨ ਤਿੰਨ ਦੀ ਸਫਲਤਾਪੂਰਵ ਲੈਂਡਿੰਗ ਨੂੰ ਲੈ ਕੇ ਅਰਦਾਸ ਕੀਤੀ ਗਈ ਓਥੇ ਹੀ ਇਸ ਮੌਕੇ ਤੇ ਭਾਰਤੀ ਯੂਆ ਮੋਰਚਾ ਦੇ ਕਾਰਕ ਕਰਤਾ ਗੌਤਮ ਅਰੋੜਾ ਨੇ ਅਰਦਾਸ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੰਦ੍ਰਯਾਨ ਦੋ ਦੀ ਕਾਮਯਾਬੀ ਨਾ ਹੋਣ ਤੋਂ ਬਾਅਦ ਸਾਰਿਆਂ ਦੀ ਨਜ਼ਰ ਇਸ ਵਾਰ ਚੰਦ੍ਰਯਾਨ ਤਿਨ ਤੇ ਬਣੀ ਹੋਈ ਸੀ।
.
Prayers offered in Durgiana temple regarding the success of Chandrayaan 3.
.
.
.
#Chandrayaan3 #Chandrayaan3Landing #Chandrayaan3SoftLanding