ਮੌਸਮ ਵਿਭਾਗ ਨੇ ਪੰਜਾਬ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਹੈ | ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 28 ਅਗਸਤ ਤੱਕ ਪੰਜਾਬ 'ਚ ਭਾਰੀ ਮੀਂਹ ਪੈ ਸਕਦਾ ਹੈ | ਜੀ ਹਾਂ, ਪੰਜਾਬ ਮੀਂਹ ਦਾ ਸਿਲਸਲਾ ਜਾਰੀ ਹੈ ਤੇ ਹੁਣ ਇਹ ਮੀਂਹ ਦਾ ਸਿਲਸਿਲਾ ਪੰਜਾਬ 'ਚ 28 ਅਗਸਤ ਤਕ ਇਸ ਤਰ੍ਹਾਂ ਹੀ ਜਾਰੀ ਰਹੇਗਾ |
.
Be careful! Rain will cause disaster, Meteorological Department has made Red Alert.
.
.
.
#punjabnews #weathernews #punjabweather
~PR.182~