ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ 'ਤੇ ਕੁੱਟਮਾਰ ਦੇ ਇਲਜ਼ਾਮ ਲੱਗੇ ਹਨ | ਦੱਸਦਈਏ ਕਿ ਲਾਅ ਦੇ ਵਿਦਿਆਰਥੀ ਨਿਰਬੀਰ ਸਿੰਘ ਗਿੱਲ ਨੇ ਰੰਧਾਵਾ ਦੇ ਪੁੱਤਰ ਉਧੇਵੀਰ ਰੰਧਾਵਾ 'ਤੇ ਇਲਜ਼ਾਮ ਲਗਾਏ ਹਨ ਕਿ ਉਧੇਵੀਰ 2019 ਤੋਂ ਉਹਨਾਂ ਨਾਲ ਧੱਕਾ ਕਰ ਰਿਹਾ ਹੈ | ਪੀੜਤ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਵਿਖੇ ਸੈਕਟਰ-17 'ਚ 5 ਸਟਾਰ ਹੋਟਲ 'ਚ ਖਾਣਾ ਖਾਣ ਗਿਆ ਸੀ ਤੇ ਉੱਥੇ ਸੁਖਜਿੰਦਰ ਰੰਧਾਵਾ ਦੇ ਮੁੰਡੇ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਇਸਦੇ ਨਾਲ ਹੀ ਪੀੜਤ ਨੇ ਸੁਖਜਿੰਦਰ ਰੰਧਾਵਾ 'ਤੇ ਇਲਜ਼ਾਮ ਲਗਾਏ ਹਨ ਕਿ ਕਾਂਗਰਸੀ ਨੇਤਾ ਵਲੋਂ ਸ਼ਿਕਾਇਤ ਵਾਪਿਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ | ਕੀ ਹੈ ਪੂਰਾ ਮਾਮਲਾ ਆਓ ਤੁਸੀਂ ਵੀ ਸੁਣੋ |
.
Sukhjinder Randhawa's son did a lot of work, Randhawa also got hit.
.
.
.
#sukhjinderrandhawa #PunjabPolitics #punjabnews
~PR.182~