Karan Aujla ਨੇ ਤੋੜੀ ਚੁੱਪੀ, moosewala ਦੀ ਮੌਤ 'ਤੇ ਪਹਿਲੀ ਵਾਰ Live ਆਕੇ ਕਹੀ ਦਿਲ ਦੀ ਗੱਲ | OneIndia Punjabi

Oneindia Punjabi 2023-08-28

Views 1

ਪੰਜਾਬੀ ਗਾਇਕ ਕਰਨ ਔਜਲਾ ਨੇ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੂੰ tribute ਦਿੱਤਾ ਸੀ ਗਾਣੇ ਮਾਂ ਬੋਲਦੀ ਨਾਲ ਤੇ ਇਨ੍ਹੀਂ ਦਿਨੀਂ ਆਪਣੇ ਮਾਂ ਬੋਲਦੀ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲਾਂਕਿ ਇਸ ਗੀਤ ਨੂੰ ਲੈ ਇੱਕ ਹੋਰ ਬਹਿਸ ਵੀ ਛਿੜੀ ਆਖਿਰ ਗਾਇਕ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ਉੱਪਰ ਕਿਉਂ ਨਹੀਂ ਪੇਸ਼ ਕੀਤਾ। ਹਾਲਾਂਕਿ ਇਸਦਾ ਕਾਰਨ ਦੱਸਦੇ ਹੋਏ ਗਾਇਕ ਵੱਲੋਂ ਬਿਆਨ ਵੀ ਦਿੱਤਾ ਗਿਆ।
.
Karan Aujla broke the silence, came live for the first time on the death of moosewala and spoke from the heart.
.
.
.
#punjabnews #sidhumoosewala #karanaujla
~PR.182~

Share This Video


Download

  
Report form
RELATED VIDEOS